About Us

ਪੰਜਾਬੀਆਂ ਨੇ ਕਰੀਬ ਇੱਕ ਸਦੀ ਪਹਿਲਾਂ ਚੰਗੇ ਭਵਿੱਖ ਲਈ ਪਰਵਾਸ ਸ਼ੁਰੂ ਕੀਤਾ ਤੇ ਇਸ ਵੇਲੇ ਉਹ ਦੁਨੀਆਂ ਦੇ ਹਰ ਕੋਨੇ ਵਿੱਚ ਵੱਸੇ ਹੋਏ ਹਨ। ਉਹ ਜਿਥੇ ਵੀ ਗਏ ਆਪਣਾ ਸਾਹਿਤ, ਸਭਿਆਚਾਰ ਤੇ ਧਰਮ ਨਾਲ ਲੈ ਕੇ ਗਏ। ਉਥੇ ਹੀ ਉਨਾਂ ਨੇ ਇਨ੍ਹਾਂ ਦੇ ਵਧਣ-ਫੁੱਲਣ ਲਈ ਸਭਾ ਸੋਸਾਇਟੀਆਂ ਬਣਾਈਆਂ । ਇਸੇ ਦੌਰਾਨ ਹੀ ਸੂਚਨਾਵਾਂ ਦੇ ਅਦਾਨ-ਪ੍ਰਦਾਨ ਲਈ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਹੋਇਆ। ਪੰਜਾਬੀ ਦਾ ਪਹਿਲਾ ਪਰਚਾ “ਗਦਰ” ਵੀ ਪ੍ਰਦੇਸਾਂ ਵਿਚੋਂ ਹੀ ਕੋਈ ਇੱਕ ਸਦੀ ਪਹਿਲਾਂ ਸ਼ੁਰੂ ਹੋਇਆ ਪਰ ਮੀਡੀਆ ਦਾ ਜਿਆਦਾ ਪਸਾਰਾ ਕੋਈ 3 ਕੁ ਦਹਾਕਿਆ ਤੋਂ ਹੀ ਸ਼ੁਰੂ ਹੋਇਆ ਹੈ। ਇਸ ਤੋਂ ਬਾਅਦ ਇੰਟਰਨੈਟ ਆਉਣ ਤੇ ਹਰ ਇੱਕ ਦੇਸ਼ ਵਿਚ ਪੰਜਾਬੀਆਂ ਦਾ ਕੋਈ ਨਾ ਕੋਈ ਅਖ਼ਬਾਰ, ਰੇਡੀਓ ਜਾਂ ਟੀਵੀ ਹੈ। ਇਨ੍ਹਾਂ ਮੀਡੀਆ ਹਾਉਸਾਂ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਇੱਕ ਥਾਂ ਤੇ ਇਕੱਤਰ ਕਰਨ ਦਾ ਇੱਕ ਉਪਰਾਲਾ ਹੈ “ਵਰਲਡ ਪੰਜਾਬੀ ਮੀਡੀਆ.ਕਾਮ”।

*******************************************

Welcome come to World Punjabi Media directory.

We have launched this Punjabi Media Directory to assist all Punjabis in finding Punjabi Media related sources at one place.

In World Punjabi Media Directory you can FREE list any of following category .
Punjabi Radios, Punjabi TV, Punjabi Newspapers, Punjabi News reporters, Punjabi Media related businesses, Punjabi RJ, Punjabi Online Newspapers, Punjabi Magazines, Punjabi Books.

Also you can enter FREE upcoming Punjabi events. It can be a Punjabi Musical show, Mela, Seminar, release of a Punjabi movie, stage drama or any other Punjabi related event.

We are launching this as free for a limited time only and later you have to pay for all the entries.

Thanks again for visiting us.

 

© 2017 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar