Punjab News USA

Punjab News USA

Punjab News – Latest news in Punjabi

news that matters for you ...

ਸ਼ੈਰੀਡਨ (ਔਰੀਗਨ ਸਟੇਟ) 17 ਜੁਲਾਈ : ਪਿਛਲੇ ਦਿਨਾਂ ਤੋਂ ਅਮਰੀਕਾ ਦੀ ਔਰੀਗਨ ਸਟੇਟ ਦੀ ਸ਼ੈਰੀਡਨ ਜੇਲ੍ਹ ਵਿੱਚ ਨਜ਼ਰਬੰਦ 52 ਸਿੱਖ ਤੇ ਗੈਰ ਸਿੱਖ ਪੰਜਾਬੀਆਂ ਦੀ ਹੋ ਰਹੀ ਤਰਸਯੋਗ ਹਾਲਤ ਜਿੱਥੇ ਗੰਭੀਰ ਚਿੰਤਾ ਦਾ ਵਿਸ਼ਾ ਹੈ, ਉੱਥੇ ਇਨ੍ਹਾਂ 52 ਕੈਦੀਆਂ ਦੇ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਠੱਲ੍ਹ ਪਾਉਣ ਲਈ ਅਮਰੀਕਾ ਦੇ ਸਮੂਹ ਮਨੁੱਖੀ ਅਧਿਕਾਰ […]...
Author: admin
Posted: July 17, 2018, 4:51 pm
ਰੋਮ/ਇਟਲੀ : ਇਟਲੀ ਦੇ ਸ਼ਹਿਰ ਵਿਚੈਂਸਾ (ਗੰਬਾਲਾਰਾ) ਨਜ਼ਦੀਕ ਬਸੋਲੋਕਾਸਾ ਦੀ ਮੇਨ ਸੜਕ ‘ਤੇ ਇਕ ਪੰਜਾਬੀ ਨੌਜਵਾਨ ਅਨਿਲ ਕੁਮਾਰ (50) ਪਿੰਡ ਖੁਸਰੋਪੁਰ ਜਿਲਾ ਜਲੰਧਰ ਦੀ ਇਕ ਸੜਕ ਹਾਦਸੇ ਵਿਚ ਮੌਕੇ ‘ਤੇ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਮਿਲੇ ਵੇਰਵੇ ਮੁਤਾਬਕ ਅਨਿਲ ਕੁਮਾਰ ਦੁਪਹਿਰ ਇਕ ਵਜੇ ਦੇ ਕਰੀਬ ਕੰਮ ‘ਤੇ ਸਾਇਕਲ ਉਪਰ ਜਾ ਰਿਹਾ ਸੀ, ਜਦ ਉਹ ਬਸੋਲੋਕਾਸਾ […]...
Author: admin
Posted: July 16, 2018, 2:01 am
ਨਵੀਂ ਦਿੱਲੀ— ਦਿੱਗਜ਼ ਆਨਲਾਈਨ ਰਿਟੇਲ ਕੰਪਨੀ ਐਮੇਜ਼ੋਨ ਦੇ ਸੀ. ਈ. ਓ. ਜੈਫ ਬੇਜਾਸ ਦੀ ਰਾਕੇਟ ਕੰਪਨੀ ਬਲੂ ਓਰੀਜਿਨ ਨੇ 2 ਲੱਖ ਡਾਲਰ ਯਾਨੀ ਕਰੀਬ 1 ਕਰੋੜ 37 ਲੱਖ ਰੁਪਏ ‘ਚ ਪੁਲਾੜ ਦੀ ਸੈਰ ਕਰਵਾਉਣ ਦੀ ਯੋਜਨਾ ਬਣਾਈ ਹੈ। ਹਾਲਾਂਕਿ ਇਹ ਚਾਰਜ 3 ਲੱਖ ਡਾਲਰ ਤਕ ਵਧ ਵੀ ਸਕਦਾ ਹੈ। ਬਲੂ ਓਰੀਜਿਨ ਦੇ ਨਿਊ ਸ਼ੈਫਰਡ ਸਪੇਸ […]...
Author: admin
Posted: July 16, 2018, 2:00 am
ਜਲੰਧਰ :  ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਅਮਰੀਕਾ ਘੁੰਮਣ ਗਏ ਪੰਜਾਬੀ ਪਰਿਵਾਰ ਦੇ 3 ਮੈਂਬਰਾਂ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਨੇੜਲੇ ਆਦਮਪੁਰ ਦੇ ਪਿੰਡ ਡੂਮੁੰਡਾ ਤੋਂ ਇਕ ਪਰਿਵਾਰ ਦੇ 6 ਮੈਂਬਰ ਕੈਨੇਡਾ ਘੁੰਮਣ ਗਏ ਸਨ, ਜਿੱਥੇ ਕੈਨੇਡਾ ਦੇ ਕੈਲਗਰੀ ਤੋਂ ਅਮਰੀਕਾ ‘ਚ ਘੁੰਮਣ ਦੌਰਾਨ ਉਨ੍ਹਾਂ […]...
Author: admin
Posted: July 16, 2018, 1:57 am
ਨਥਾਣਾ : ਇਥੇ ਪਿੰਡ ਬੀਬੀਵਾਲਾ ਵਿੱਚ ਅੱਜ ਬਾਅਦ ਦੁਪਹਿਰ ਨਹਿਰ ਦੇ ਪੁਲ ’ਤੇ ਨਹਾਉਣ ਆਏ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ’ਚੋਂ ਦੋ ਨੌਜਵਾਨ ਚਚੇਰੇ ਭਰਾ ਦੱਸੇ ਜਾਂਦੇ ਹਨ, ਜੋ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ। ਜਾਣਕਾਰੀ ਅਨੁਸਾਰ ਬਠਿੰਡਾ ਦੀਆਂ ਵੱਖ-ਵੱਖ ਵਰਕਸ਼ਾਪਾਂ ’ਤੇ ਕੰਮ ਕਰਦੇ ਪੰਜ ਨੌਜਵਾਨ ਇਕੱਠੇ ਹੋ ਕੇ ਬੀਬੀਵਾਲਾ ਨੇੜੇ ਨਹਿਰ […]...
Author: admin
Posted: July 16, 2018, 1:37 am
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਇਕ ਵਾਰ ਮੁੜ ਤੀਲ੍ਹਾ-ਤੀਲ੍ਹਾ ਹੋ ਗਈ ਹੈ। ਪੰਜਾਬ ਇਕਾਈ ਦੇ 16 ਪ੍ਰਮੁੱਖ ਆਗੂਆਂ ਨੇ ਅੱਜ ਸੂਬੇ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਉਪਰ ਤਾਨਾਸ਼ਾਹੀ ਦੇ ਦੋਸ਼ ਲਾਉਂਦਿਆਂ ਅਸਤੀਫੇ ਦੇ ਦਿੱਤੇ ਹਨ। ਇਨ੍ਹਾਂ ਆਗੂਆਂ ਨੇ ਅੱਜ ਆਪਣੇ ਅਸਤੀਫੇ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ […]...
Author: admin
Posted: July 16, 2018, 1:35 am
ਫ਼ਾਜ਼ਿਲਕਾ : ਡਿਜੀਟਲ ਇੰਡੀਆ’ ਤੋਂ ਦੂਰ ਪਿੰਡ ਮੁਹਾਰ ਜਮਸ਼ੇਰ ਦੀ ਕੋਈ ਮੁਹਾਰ ਫੜਨ ਵਾਲਾ ਨਹੀਂ। ਪਾਕਿਸਤਾਨ ਨੇ ਤਿੰਨ ਪਾਸਿਓਂ ਇਸ ਪਿੰਡ ਨੂੰ ਵਲ਼ਿਆ ਹੋਇਆ ਹੈ। ਚੌਥੇ ਪਾਸੇ ਦਰਿਆ ਸਤਲੁਜ ਦੀ ਵਲ਼ਗਣ ਹੈ। ਦੋ ਵਰ੍ਹੇ ਪਹਿਲਾਂ ਤੱਕ ਇੱਕੋ ਬੇੜੀ ਦਾ ਸਹਾਰਾ ਪਿੰਡ ਨੂੰ ਸੀ। ਪੁਲ ਬਣਨ ਮਗਰੋਂ ਪਿੰਡ ਦੇ ਰਾਹ ਮੋਕਲੇ ਤਾਂ ਹੋਏ ਪ੍ਰੰਤੂ ਥੋੜ੍ਹਾਂ ਤੇ […]...
Author: admin
Posted: July 16, 2018, 1:32 am
ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਕ੍ਰੋਏਸ਼ੀਆ ਨੂੰ 4-2 ਨਾਲ ਦਿੱਤੀ ਹਾਰ ਮਾਸਕੋ : ਅਹਿਮ ਮੌਕਿਆਂ ’ਤੇ ਗੋਲ ਕਰਨ ਦੀ ਆਪਣੀ ਕਾਬਲੀਅਤ ਤੇ ਕਿਸਮਤ ਦੇ ਦਮ ’ਤੇ ਫਰਾਂਸ ਅੱਜ ਇਥੇ 21ਵੇਂ ਫੁਟਬਾਲ ਵਿਸ਼ਵ ਕੱਪ ਦਾ ਰੋਮਾਂਚਕ ਫਾਈਨਲ ਜਿੱਤ ਕੇ ਵੀਹ ਸਾਲਾਂ ਮਗਰੋਂ ਮੁੜ ਚੈਂਪੀਅਨ ਬਣ ਗਿਆ। ਫਰਾਂਸ ਨੇ ਖ਼ਿਤਾਬੀ ਮੁਕਾਬਲੇ ’ਚ ਕ੍ਰੋਏਸ਼ੀਆ ਦੀ ਟੀਮ ਨੂੰ […]...
Author: admin
Posted: July 16, 2018, 1:30 am
ਜੰਡਿਆਲਾ ਗੁਰੂ (ਕੁਲਜੀਤ ਸਿੰਘ) : ਅੱਜਕਲ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਵੱਡੇ ਪੱਧਰ ਤੇ ਅਭਿਆਨ ਚਲਾਇਆ ਜਾ ਰਿਹਾ ਹੈ ਤਾਂ ਜੋ ਇਸ ਨਸ਼ੇ ਰੂਪੀ ਦੈਂਤ ਨੂੰ ਖਤਮ ਕੀਤਾ ਜਾ ਸਕੇ ।ਇਸ ਅਭਿਆਨ ਦੇ ਤਹਿਤ ਜੇਕਰ ਕੋਈ ਪੁਲਿਸ ਕਰਮਚਾਰੀ ਜਾ ਫਿਰ ਅਧਿਕਾਰੀ ਨਸ਼ੇ ਦੇ ਖਿਲਾਫ ਮਾਮਲੇ ਵਿੱਚ ਕੁਤਾਹੀ ਵਰਤਦਾ ਹੈ ਤਾਂ ਉਸਦੇ ਖਿਲਾਫ ਵੀ ਸਖਤ ਸਖਤ […]...
Author: admin
Posted: July 16, 2018, 1:15 am
ਰੋਮ : ਇਟਲੀ ਨੈਸ਼ਨਲ ਵਾਲੀਬਾਲ ਦੀ ਟੀਮ (ਵਿਸਪ) ਵਿਚ 14 ਸਾਲਾ ਸਿੱਖ ਖਿਡਾਰਨ ਜਸਮੀਨ ਕੌਰ ਭੁੱਲਰ ਸਪੁੱਤਰੀ ਸੁਰਿੰਦਰ ਸਿੰਘ ਭੁੱਲਰ ਵਸਨੀਕ ਪਿੰਡ ਹਰਿਓ ਕਲਾਂ, ਜ਼ਿਲਾ ਲੁਧਿਆਣਾ ਨੇ ਪੰਜਾਬੀਆਂ ਦਾ ਸਿਰ ਉੱਚਾ ਕਰਦੇ ਹੋਏ ਇਟਲੀ ਵਾਲੀਬਾਲ ਦੀ ਟੀਮ ਦੀ ਜਿੱਤ ਦੌਰਾਨ ਪਹਿਲਾ ਦਰਜਾ ਹਾਸਲ ਕੀਤਾ ਹੈ। ਬੀਤੇ ਦਿਨ ਨੋਨਨਤੋਲਾ ਜ਼ਿਲਾ ਅਤੇ ਮੋਦਨਾ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ […]...
Author: admin
Posted: July 16, 2018, 12:59 am
© 2018 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar