Punjabi News

[vc_row][vc_column width=”1/2″][vc_column_text]

http://www.punjabichetna.com/feeds/hkdaily.xml

pakhar typhon in hongkong
ਹਾਂਗਕਾਂਗ 27 ਅਗਸਤ 2017 (ਅਮਰਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਇਕ ਹਫਤੇ ਦੌਰਾਨ ਆਏ ਦੂਜੇ ਤੁਫਾਨ ਕਾਰਨ ਇੱਕ ਵਾਰ ਫਿਰ ਤੋ ਜਿੰਦਗੀ ਰੁਕੀ ਗਈ। ਇਸ ਸਬੰਧ ਵਿਚ ਹਾਂਗਕਾਂਗ ਮੋਸਮ ਵਿਭਾਗ ਨੇ ਸਨਿੱਚਰਵਾਰ ਬਾਅਦ ਦੁਪਿਹਰ ਚਿਤਾਵਨੀ ਸੰਕੇਤ 3 ਜਾਰ...
Posted: August 27, 2017, 11:09 am
ਹਾਂਗਕਾਂਗ, 22 ਅਗਸਤ (ਜੰਗ ਬਹਾਦਰ ਸਿੰਘ)- ਹਾਂਗਕਾਂਗ ਵਿਚ ਅੱਜ ਦਾ ਤਾਪਮਾਨ 39 ਡਿਗਰੀ ਤੋਂ ਪਾਰ ਹੋਣ ਕਾਰਨ ਲੋਕਾਂ ਨੰੂ ਤੇਜ਼ ਗਰਮੀ ਅਤੇ ਭਾਰੀ ਹੁੰਮਸ ਕਾਰਨ ਭਾਰੀ ਪ੍ਰੇਸ਼ਾਨੀ ਅਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਮੌਸਮ ਵਿਭਾਗ ਮੁ...
Posted: August 23, 2017, 3:20 pm

ਹਾਂਗਕਾਂਗ 23 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਅੱਜ ਸੇਵਰ ਤੋਂ ਸਮੁੰਦਰੀ ਤੁਫਾਨ ਹਾਟੋ ਨੇ ਕਹਿਰ ਮਚਾਇਆ ਹੋਇਆ ਸੀ। ਇਹ ਸਾਦਿਦ ਪਹਿਲੀ ਵਾਰ ਹੋਇਆ ਕੇ ਸਮੰਦਰੀ ਤੂਫਾਨ ਦਾ ਚੇਤਾਵਨੀ ਸਕੇਤ ਨੰਬਰ 10 ਲਗਾਤਾਰ 5 ਘੰਟੇ ਤੱਕ ਜਾਰ...
Posted: August 23, 2017, 3:09 pm

ਹਾਂਗਕਾਂਗ, 16 ਅਗਸਤ (ਜੰਗ ਬਹਾਦਰ ਸਿੰਘ)-ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ-2016 ਵਿਚ ਆਪਣੀ ਉਮਰ ਤੋਂ ਦੁੱਗਣੇ 37 ਸਾਲਾ ਬਾਕਸਰ ਐਮੀਗੋ ਸ਼ੋਈ ਨੂੰ 58 ਸਾਲਾ ਵਰਗ ਵਿਚ ਮਾਤ ਦੇਣ ਕਾਰਨ ਪੂਰੇ ਵਿਸ਼ਵ ਵਿਚ ਭਾਰਤੀਆਂ ਦਾ ਮਾਣ ਬਣਨ ਵਾਲੇ 16 ਸਾਲ...

Posted: August 16, 2017, 11:56 pm
13 ਅਗਸਤ ਦਿਨ ਐਤਵਾਰ  ਬੀਬੀ ਮਨਜੀਤ ਕੌਰ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।
 ਬੀਬੀ ਅਰਮਜੀਤ ਕੌਰ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।
 ਭਾਈ ਬਲਜੀਤ ਸਿੰਘ ਚੋਹਲਾ ਸਾਹਿਬ ਪਰਿਵਾਰ ਵੱਲੋਂ ਮਾਤਾ- ਪਿਤ...
Posted: August 13, 2017, 4:37 am
ਬੀਜਿੰਗ— ਚੀਨੀ ਮੀਡੀਆ ਨੇ ਹੁਣ ਭਾਰਤ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਭਾਰਤ ਨੂੰ ਜੰਗ ਵੱਲ ਧਕੇਲ ਰਹੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਜੇਕਰ ਜੰਗ ਹੁੰਦੀ ਹੈ ਤਾਂ ਭਾਰਤ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਸਰਕਾਰੀ...
Posted: August 6, 2017, 7:03 am
punjabi in hong kong
ਹਾਂਗਕਾਂਗ 6 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਆਪਣੀ ਤਰਾਂ ਦਾ ਇਕੋ ਇੱਕ ਤੀਆਂ ਦਾ ਮੇਲਾ 'ਰੂਹ ਪੰਜਾਬ ਦੀ-6" ਇਸ ਵਾਰ ਪਹਿਲਾਂ ਦੇ ਮੁਕਾਬਲੇ ਜਿਆਦਾ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ । ਇੰਡੀਆ ਕਲੱਬ ਦੇ ਛੋ...
Posted: August 6, 2017, 6:41 am
ਹਾਂਗਕਾਂਗ, 28 ਜੁਲਾਈ (ਜੰਗ ਬਹਾਦਰ ਸਿੰਘ)- ਲੋਕ ਹੀ ਮਾੜੀ ਗਾਇਕੀ ਨੂੰ ਨੱਥ ਪਾ ਸਕਦੇ ਹਨ, ਜੇ ਪੰਜਾਬੀ ਗਾਇਕੀ ਜਾਂ ਸੰਗੀਤ ਮਰਦਾ ਹੈ ਤਾਂ ਇਸ ਲਈ ਸਿੱਧੀ ਜ਼ਿੰਮੇਵਾਰੀ ਲੋਕਾਂ ਦੀ ਹੋਵੇਗੀ | ਇਹ ਪ੍ਰਗਟਾਵਾ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ...
Posted: July 28, 2017, 10:31 pm
ਹਾਂਗਕਾਂਗ 9 ਜੁਲਾਈ 2017(ਗਰੇਵਾਲ): ਹਾਂਗਕਾਂਗ ਨੂੰ ਮਕਾਓ ਤੇ ਚੀਨੀ ਸਹਿਰ ਯੂਹਾਈ ਨਾਲ ਜੋੜਨ ਵਾਲੇ ਦੁਨੀਆ ਦੇ ਪਹਿਲੇ ਸਭ ਤੋ ਲੰਮੇ ਪੁਲ ਦੀ ਉਸਾਰੀ ਪੂਰੀ ਹੋ ਗਈ ਹੈ। ਇਸ ਪੁਲ ਦੀ ਉਸਾਰੀ ਦਾ ਕੰਮ 15 ਦਸੰਬਰ 2009 ਵਿਚ ਸੁਰੂ ਕੀਤੀ ਗਈ ਸੀ। ...
Posted: July 9, 2017, 4:17 am
ਹਾਂਗਕਾਂਗ 9 ਜੁਲਾਈ 2017(ਗਰੇਵਾਲ): ਸਿੱਕਿਮ ਸੈਕਟਰ ਦੇ ਡੋਕਲਾਮ ਇਲਾਕੇ 'ਚ ਭਾਰਤੀ ਅਤੇ ਚੀਨੀ ਫੌਜੀਆਂ 'ਚ ਗਤੀਰੋਧ ਦਰਮਿਆਨ ਚੀਨ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਸ਼ਨੀਵਾਰ ਸੁਰੱਖਿਆ ਨੂੰ ਲੈ ਕੇ ਸੁਚੇਤ ਕੀਤਾ ਹੈ। ਇਥੇ ਵਿਦੇ...
Posted: July 9, 2017, 3:57 am
[/vc_column_text][/vc_column][vc_column width=”1/2″][vc_column_text]

Punjabi News Online

ਆਪਣੀ ਖਬਰ, ਆਪਣੀ ਮਾਂ-ਬੋਲੀ 'ਚ

ਸ੍ਰੀ ਮੁਕਤਸਰ ਸਾਹਿਬ, 11 ਦਸੰਬਰ ( ਕੁਲਦੀਪ ਸਿੰਘ ਘੁਮਾਣ ) ਔਰਤਾਂ ਦੀ ਸੁਰੱਖਿਆ ਪ੍ਰਤੀ ਵਧ ਰਹੀ ਫਿਕਰਮੰਦੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਤ 9 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਔਰਤਾਂ ਨੂੰ ਘਰ ਜਾਣ ਲਈ...
Author: Parminder Sidhu
Posted: December 11, 2019, 12:30 pm
ਗੁਜਰਾਤ ‘ਚ 2002 ਦੇ ਦੰਗਿਆਂ ਵਿੱਚ ਉਸ ਸਮੇਂ ਦੇ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਨਾਨਾਵਤੀ ਕਮਿਸ਼ਨ ਨੇ ਅੱਜ ਕਲੀਨ ਚਿੱਟ ਦੇ ਦਿੱਤੀ ਹੈ। ਇਹਨਾਂ ਦੰਗਿਆਂ ਵਿਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ, ਜਿਨ੍ਹਾਂ ਵਿਚੋਂ ਜ਼ਿਆਦਾਤਰ ਘੱਟ ਗਿਣ...
Author: Parminder Sidhu
Posted: December 11, 2019, 12:19 pm
ਪਾਕਿਸਤਾਨ ‘ਚ ਲਾਹੌਰ ਦੀ ਇੱਕ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਾਉਣ ਦੇ ਮਾਮਲੇ ‘ਚ ਅੱਜ ਦੋਸ਼ੀ ਠਹਿਰਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੱਜ ਅਰ...
Author: Parminder Sidhu
Posted: December 11, 2019, 12:14 pm
ਅੰਤਰਰਾਸ਼ਟਰੀ ਧਾਰਮਕ ਸੁਤੰਤਰਤਾ ‘ਤੇ ਸੰਘੀ ਅਮਰੀਕੀ ਕਮਿਸ਼ਨ (ਯੂਐਸਸੀਆਈਆਰਐਫ਼) ਨੇ ਕਿਹਾ ਕਿ ਭਾਰਤ ਦਾ ਨਾਗਰਿਕਤਾ ਸੋਧ ਬਿੱਲ ‘ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖਤਰਨਾਕ ਕਦਮ ਹੈ’ ਅਤੇ ਜੇਕਰ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ...
Author: Parminder Sidhu
Posted: December 11, 2019, 3:45 am
ਅਮਰੀਕਾ ਦੇ ਸੂਬੇ ਨਿਊਜਰਸੀ ਦੇ ਸ਼ਹਿਰ ਜਰਸੀ ’ਚ ਮੰਗਲਵਾਰ ਸ਼ਾਮੀਂ ਇੱਕ ਰਿਹਾਇਸ਼ੀ ਇਲਾਕੇ ’ਚ ਗੋਲ਼ੀਬਾਰੀ ਕਾਰਨ 6 ਜਾਣੇ ਮਾਰੇ ਗਏ। ਖ਼ਬਰਾਂ ਅਨੁਸਾਰ ਘਟਨਾ ਇੱਕ ਸਟੋਰ ’ਚ ਵਾਪਰੀ, ਜਿੱਥੇ ਇੱਕ ਪੁਲਿਸ ਅਧਿਕਾਰੀ ਤੇ ਦੋ ਹਮਲਾਵਰਾਂ ਸਮੇਤ ਛੇ ਵਿਅਕਤੀ ਮ...
Author: Parminder Sidhu
Posted: December 11, 2019, 3:36 am
ਮੋਬਾਈਲ ਗੇਮ ਪੱਬ-ਜੀ ਕਾਰਨ ਮੰਗਲਵਾਰ ਨੂੰ ਇਕ 20 ਸਾਲਾ ਨੌਜਵਾਨ ਸੌਰਵ (ਗਵਾਲੀਅਰ) ਦੀ ਮੌਤ ਹੋ ਗਈ। ਪੁਲਿਸ ਛਾਣਬੀਨ ਅਨੁਸਾਰ ਸੌਰਵ ਚਾਂਦੀ ਦੇ ਗਹਿਣਿਆਂ ਨੂੰ ਪਾਲਿਸ਼ ਕਰਨ ਦਾ ਕੰਮ ਕਰਦਾ ਸੀ , ਸੌਰਵ ਆਪਣੇ ਦੋਸਤ ਨਾਲ ਰੇਲ ਰਾਹੀ ਆਗਰਾ ਜਾ ਰਿਹਾ ਸ...
Author: Parminder Sidhu
Posted: December 11, 2019, 3:29 am
ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਾਗਰਿਕਤਾ ਸੋਧ ਬਿਲ ਦਾ ਉੱਤਰ–ਪੂਰਬੀ ਭਾਰਤ ਦੇ ਸੂਬਿਆਂ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ। ਆਮ ਜਨਤਾ ’ਚ ਬਹੁਤ ਜ਼ਿਆਦਾ ਰੋਹ ਤੇ ਰੋਸ ਹੈ। ਲੋਕ ਸਭਾ ’ਚ ਬਿਲ ਪਾਸ ਹੋਣ ਤੋਂ ਨਾਰਾਜ਼ ਲੋਕ ਮੰਗਲਵਾਰ ਨੂੰ ਸੜਕਾਂ ਉ...
Author: Parminder Sidhu
Posted: December 11, 2019, 3:18 am
ਕੈਨੇਡਾ ‘ਚ ਬਰੈਂਪਟਨ ਦੇ ਈਗਲ ਰਿੱਜ ਡਰਾਈਵ ਇਲਾਕੇ ਦੇ ਇੱਕ ਘਰ ਵਿਚੋਂ ਇੱਕ ਪੰਜਾਬੀ ਮੁੰਡੇ ਤੇ ਕੁੜੀ ਦੀ ਲਾਸ਼ ਮਿਲੀ ਹੈ ।ਪੀਲ੍ਹ ਪੁਲਿਸ ਅਨੁਸਾਰ 9 ਦਸੰਬਰ ਨੂੰ ਨਵਦੀਪ ਸਿੰਘ (35) ਨੇ ਖ਼ੁਦਕੁਸੀ ਕਰਨ ਤੋਂ ਪਹਿਲਾਂ ਸ਼ਰਨਜੀਤ ਕੌਰ (27) ਨੂੰ ਕਤਲ...
Author: Parminder Sidhu
Posted: December 11, 2019, 3:07 am
ਕਮਾਲਪੁਰ ਗਊਸ਼ਾਲਾ ਵਿਚ ਤਿਆਰ ਲੱਕੜ ਦੀ ਸ਼ਮਸ਼ਾਨ ਘਾਟਾਂ ਅਤੇ ਭੱਠਿਆਂ ਵਿਚ ਹੋਵੇਗੀ ਵਰਤੋਂ ਗਊਸ਼ਾਲਾ ਨੂੰ ਆਮਦਨ ਹੋਣ ਦੇ ਨਾਲ-ਨਾਲ ਵਾਤਾਵਰਨ ਵੀ ਰਹੇਗਾ ਸ਼ੁੱਧ ਸੁਲਤਾਨਪੁਰ ਲੋਧੀ (ਕਪੂਰਥਲਾ), 10 ਦਸੰਬਰ (ਕੌੜਾ) -ਬੇਸਹਾਰਾ ਪਸ਼ੂਆਂ ਦੇ ਰੱਖ-ਰਖਾਅ ਲ...
Author: Parminder Sidhu
Posted: December 11, 2019, 2:57 am
ਨਿਰਭਿਆ ਬਲਾਤਕਾਰ ਦੇ ਇੱਕ ਦੋਸ਼ੀ ਵਿਨੇ ਸ਼ਰਮਾ ਨੂੰ ਮੰਡੋਲੀ ਜੇਲ੍ਹ ਵਿੱਚੋਂ ਦਿੱਲੀ ਦੀ ਤਿਹਾੜ ਜੇਲ ‘ਚ ਸ਼ਿਫਟ ਕੀਤਾ ਗਿਆ ਹੈ। ਸਾਲ 2012 ‘ਚ ਦਿੱਲੀ ‘ਚ ਹੋਏ ਨਿਰਭਿਆ ਕਾਂਡ ਦੇ ਚਾਰੇ ਦੋਸ਼ੀ ਮੁਕੇਸ਼, ਪਵਨ ਸ਼ਰਮਾ, ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ...
Author: Parminder Sidhu
Posted: December 10, 2019, 11:45 am
[/vc_column_text][/vc_column][/vc_row][vc_row][vc_column width=”1/2″][vc_column_text]Canada News

Punjab News

punjab news online- Read the latest punjabi news, sikh news

ਪੇਸ਼ਾਵਰ: ਭਾਰਤ-ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ ਇਕ ਵੱਡੀ ਖ਼ਬਰ ਸਾਹਣੇ ਆਈ ਹੈ। ਉੱਥੇ ਹੀ ਪਾਕਿਸਤਾਨ ਨੇ ਆਰਟੀਕਲ

The post ਬਾਈ ਸਾਲ ਬਾਅਦ ਫਿਰ ਪੂਰਾ ਹੋਵੇਗਾ ਪੰਜਾਬੀਆਂ ਦਾ ਸੁਪਨਾ appeared first on Punjab News.

...
Author: admin
Posted: December 10, 2019, 2:56 am

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ।

The post 31 ਦਸੰਬਰ ਤੋਂ ਬਾਅਦ SBI ਦੇ ATM ਕਾਰਡ ਹੋਣਗੇ ਬੰਦ appeared first on Punjab News.

...
Author: admin
Posted: December 10, 2019, 2:51 am

ਨਵੀਂ ਦਿੱਲੀ: ਫਿਨਲੈਂਡ ਦੀ ਸੋਸ਼ਲ ਡੇਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ

The post ਦੁਨੀਆਂ ਦੀ ਸਭ ਤੋਂ ਛੋਟੀ ਪ੍ਰਧਾਨ ਮੰਤਰੀ ਬਣੀ ਸਨਾ ਮਰੀਨ appeared first on Punjab News....

Author: admin
Posted: December 10, 2019, 2:31 am

ਨਵੀਂ ਦਿੱਲੀ: ਭਾਰਤੀ ਟੈਲੀਕਾਮ ਨੇ ਸਿੰਗਾਪੁਰ ਦੀ ਸਿੰਗਟੇਲ ਅਤੇ ਹੋਰ ਵਿਦੇਸ਼ੀ ਕੰਪਨੀਆਂ ਤੋਂ 4900 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਲਈ

The post ਭਾਰਤੀ ਏਅਰਟੈਲ ਬਣਨ ਜਾ ਰਹੀ ਹੈ ਵਿਦੇਸ਼ੀ ਕੰਪਨੀ appeared first on Punjab News.

...
Author: admin
Posted: December 10, 2019, 2:28 am

ਨਵੀਂ ਦਿੱਲੀ: ਆਨਲਾਈਨ ਆਰਡਰ ਦੇ ਜਰੀਏ ਖਾਣ-ਪੀਣ ਦੇ ਸਮਾਨ ਦੀ ਡਿਲਵਰੀ ਕਰਨ ਵਾਲੀ ਕੰਪਨੀ ਜੋਮੈਟੋ ਦਾ 2020 ਦੇ ਅੰਤ ਤੱਕ

The post 2020 : Zomato ਲਈ ਖੜ੍ਹੀਆਂ ਹੋ ਸਕਦੀਆਂ ਨੇ ਮੁਸ਼ਕਲਾਂ appeared first on Punjab News.

...
Author: admin
Posted: December 10, 2019, 2:24 am

ਚੰਡੀਗੜ੍ਹ: ਹਾਲ ਹੀ ਵਿਚ ਜ਼ਮਾਨਤ ਤੇ ਆਈ ਹਨੀਪ੍ਰੀਤ ਦੀ ਮੁਲਾਕਾਤ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਸੌਦਾ ਸਾਧ ਨਾਲ ਹੋ ਗਈ

The post ਪਹਿਲੀ ਵਾਰ ਗੁਫ਼ਾ ਦੀ ਥਾਂ ਸਾਧ ਨੂੰ ਜੇਲ੍ਹ ’ਚ ਮਿਲੀ ਹਨੀਪ੍ਰੀਤ appeared first on Punjab News.

...
Author: admin
Posted: December 10, 2019, 2:18 am

ਚੰਡੀਗੜ੍ਹ : ਭਾਰਤੀਆਂ ਦੇ ਖਾਣ-ਪਾਣ ਦੀ ਆਦਤ ਵਿਚ ਇਕ ਵੱਡਾ ਬਦਲਾਅ ਆਇਆ ਹੈ। ਪਹਿਲਾਂ ਜਿੱਥੇ ਬਾਹਰ ਦਾ ਖਾਣਾ ਠੀਕ ਨਹੀਂ

The post ਘਰਾਂ ‘ਚ ਭਾਰਤੀਆਂ ਨੇ ਭੋਜਨ ਬਣਾਉਣਾ ਕੀਤਾ ਬੰਦ appeared first on Punjab News.

...
Author: admin
Posted: December 10, 2019, 2:16 am

ਵਾਸ਼ਿੰਗਟਨ, ਡੀ.ਸੀ. : ਇਕ ਵਿਅਕਤੀ 85 ਲੱਖ ਰੁਪਏ ਤੋਂ ਜਿਆਦਾ ਕੀਮਤੀ ਇਕ ਕੇਲਾ ਖਾ ਗਿਆ। ਇਸ ਕੇਲੇ ਨੂੰ ਅਮਰੀਕਾ ਵਿਚ

The post 85 ਲੱਖ ਦਾ ਕੇਲਾ ਖਾ ਗਿਆ ਇਹ ਵਿਅਕਤੀ appeared first on Punjab News.

...
Author: admin
Posted: December 10, 2019, 2:15 am

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਭਾਰਤੀ ਸਰਹੱਦ ਕੋਲ ਕਬੂਤਰਬਾਜ਼ ਅਪਣੇ ਕੀਮਤੀ ਅਤੇ ਅਲੋਪ ਹੋ ਰਹੀਆਂ ਪ੍ਰਜਾਤੀਆਂ ਦੇ ਕਬੂਤਰਾਂ ਦੀ

The post ਕਬੂਤਰਾਂ ਦੀ ‘ਬੇਵਫ਼ਾਈ’ ਪਾਕਿਸਤਾਨੀ ਕਬੂਤਰਬਾਜ਼ ਪ੍ਰੇਸ਼ਾਨ, ਹੁੰਦੈ ਲੱਖਾਂ ਦਾ ਨੁਕਸਾਨ appear...

Author: admin
Posted: December 10, 2019, 1:25 am

– ਨਵਾਂ ਅਕਾਲੀ ਦਲ ਬਣਾਉਣ ਲਈ ਬਾਦਲ ਵਿਰੋਧੀ ਘਾਗ਼ ਸਿਆਸਤਦਾਨ ਵੀ 14 ਨੂੰ ਅੰਮ੍ਰਿਤਸਰ ਇਕੱਠੇ ਹੋਣਗੇ – ਬਾਦਲ ਦਲ ਵੀ

The post ਬਾਦਲਾਂ ਦੀ ਅਕਾਲੀ ਦਲ ਦੀ 99 ਸਾਲ ਲੀਜ਼ ਖ਼ਤਮ ਹੋਣ ਵਾਲੀ ਹੈ? appeared first on Punjab News.

...
Author: admin
Posted: December 10, 2019, 1:16 am
[/vc_column_text][/vc_column][vc_column width=”1/2″][vc_column_text]

http://www.punjabichetna.com/feeds/hkdaily.xml

pakhar typhon in hongkong
ਹਾਂਗਕਾਂਗ 27 ਅਗਸਤ 2017 (ਅਮਰਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਇਕ ਹਫਤੇ ਦੌਰਾਨ ਆਏ ਦੂਜੇ ਤੁਫਾਨ ਕਾਰਨ ਇੱਕ ਵਾਰ ਫਿਰ ਤੋ ਜਿੰਦਗੀ ਰੁਕੀ ਗਈ। ਇਸ ਸਬੰਧ ਵਿਚ ਹਾਂਗਕਾਂਗ ਮੋਸਮ ਵਿਭਾਗ ਨੇ ਸਨਿੱਚਰਵਾਰ ਬਾਅਦ ਦੁਪਿਹਰ ਚਿਤਾਵਨੀ ਸੰਕੇਤ 3 ਜਾਰ...
Posted: August 27, 2017, 11:09 am
ਹਾਂਗਕਾਂਗ, 22 ਅਗਸਤ (ਜੰਗ ਬਹਾਦਰ ਸਿੰਘ)- ਹਾਂਗਕਾਂਗ ਵਿਚ ਅੱਜ ਦਾ ਤਾਪਮਾਨ 39 ਡਿਗਰੀ ਤੋਂ ਪਾਰ ਹੋਣ ਕਾਰਨ ਲੋਕਾਂ ਨੰੂ ਤੇਜ਼ ਗਰਮੀ ਅਤੇ ਭਾਰੀ ਹੁੰਮਸ ਕਾਰਨ ਭਾਰੀ ਪ੍ਰੇਸ਼ਾਨੀ ਅਤੇ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਮੌਸਮ ਵਿਭਾਗ ਮੁ...
Posted: August 23, 2017, 3:20 pm

ਹਾਂਗਕਾਂਗ 23 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਅੱਜ ਸੇਵਰ ਤੋਂ ਸਮੁੰਦਰੀ ਤੁਫਾਨ ਹਾਟੋ ਨੇ ਕਹਿਰ ਮਚਾਇਆ ਹੋਇਆ ਸੀ। ਇਹ ਸਾਦਿਦ ਪਹਿਲੀ ਵਾਰ ਹੋਇਆ ਕੇ ਸਮੰਦਰੀ ਤੂਫਾਨ ਦਾ ਚੇਤਾਵਨੀ ਸਕੇਤ ਨੰਬਰ 10 ਲਗਾਤਾਰ 5 ਘੰਟੇ ਤੱਕ ਜਾਰ...
Posted: August 23, 2017, 3:09 pm

ਹਾਂਗਕਾਂਗ, 16 ਅਗਸਤ (ਜੰਗ ਬਹਾਦਰ ਸਿੰਘ)-ਈ-1 ਬਾਕਸਿੰਗ ਵਰਲਡ ਚੈਂਪੀਅਨਸ਼ਿਪ-2016 ਵਿਚ ਆਪਣੀ ਉਮਰ ਤੋਂ ਦੁੱਗਣੇ 37 ਸਾਲਾ ਬਾਕਸਰ ਐਮੀਗੋ ਸ਼ੋਈ ਨੂੰ 58 ਸਾਲਾ ਵਰਗ ਵਿਚ ਮਾਤ ਦੇਣ ਕਾਰਨ ਪੂਰੇ ਵਿਸ਼ਵ ਵਿਚ ਭਾਰਤੀਆਂ ਦਾ ਮਾਣ ਬਣਨ ਵਾਲੇ 16 ਸਾਲ...

Posted: August 16, 2017, 11:56 pm
13 ਅਗਸਤ ਦਿਨ ਐਤਵਾਰ  ਬੀਬੀ ਮਨਜੀਤ ਕੌਰ ਪਰਿਵਾਰ ਵਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।
 ਬੀਬੀ ਅਰਮਜੀਤ ਕੌਰ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ।
 ਭਾਈ ਬਲਜੀਤ ਸਿੰਘ ਚੋਹਲਾ ਸਾਹਿਬ ਪਰਿਵਾਰ ਵੱਲੋਂ ਮਾਤਾ- ਪਿਤ...
Posted: August 13, 2017, 4:37 am
ਬੀਜਿੰਗ— ਚੀਨੀ ਮੀਡੀਆ ਨੇ ਹੁਣ ਭਾਰਤ ਸਰਕਾਰ 'ਤੇ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਭਾਰਤ ਨੂੰ ਜੰਗ ਵੱਲ ਧਕੇਲ ਰਹੀ ਹੈ। ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਜੇਕਰ ਜੰਗ ਹੁੰਦੀ ਹੈ ਤਾਂ ਭਾਰਤ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਸਰਕਾਰੀ...
Posted: August 6, 2017, 7:03 am
punjabi in hong kong
ਹਾਂਗਕਾਂਗ 6 ਅਗਸਤ 2017 (ਅਰਮਜੀਤ ਸਿੰਘ ਗਰੇਵਾਲ): ਹਾਂਗਕਾਂਗ ਵਿਚ ਆਪਣੀ ਤਰਾਂ ਦਾ ਇਕੋ ਇੱਕ ਤੀਆਂ ਦਾ ਮੇਲਾ 'ਰੂਹ ਪੰਜਾਬ ਦੀ-6" ਇਸ ਵਾਰ ਪਹਿਲਾਂ ਦੇ ਮੁਕਾਬਲੇ ਜਿਆਦਾ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋਇਆ । ਇੰਡੀਆ ਕਲੱਬ ਦੇ ਛੋ...
Posted: August 6, 2017, 6:41 am
ਹਾਂਗਕਾਂਗ, 28 ਜੁਲਾਈ (ਜੰਗ ਬਹਾਦਰ ਸਿੰਘ)- ਲੋਕ ਹੀ ਮਾੜੀ ਗਾਇਕੀ ਨੂੰ ਨੱਥ ਪਾ ਸਕਦੇ ਹਨ, ਜੇ ਪੰਜਾਬੀ ਗਾਇਕੀ ਜਾਂ ਸੰਗੀਤ ਮਰਦਾ ਹੈ ਤਾਂ ਇਸ ਲਈ ਸਿੱਧੀ ਜ਼ਿੰਮੇਵਾਰੀ ਲੋਕਾਂ ਦੀ ਹੋਵੇਗੀ | ਇਹ ਪ੍ਰਗਟਾਵਾ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ...
Posted: July 28, 2017, 10:31 pm
ਹਾਂਗਕਾਂਗ 9 ਜੁਲਾਈ 2017(ਗਰੇਵਾਲ): ਹਾਂਗਕਾਂਗ ਨੂੰ ਮਕਾਓ ਤੇ ਚੀਨੀ ਸਹਿਰ ਯੂਹਾਈ ਨਾਲ ਜੋੜਨ ਵਾਲੇ ਦੁਨੀਆ ਦੇ ਪਹਿਲੇ ਸਭ ਤੋ ਲੰਮੇ ਪੁਲ ਦੀ ਉਸਾਰੀ ਪੂਰੀ ਹੋ ਗਈ ਹੈ। ਇਸ ਪੁਲ ਦੀ ਉਸਾਰੀ ਦਾ ਕੰਮ 15 ਦਸੰਬਰ 2009 ਵਿਚ ਸੁਰੂ ਕੀਤੀ ਗਈ ਸੀ। ...
Posted: July 9, 2017, 4:17 am
ਹਾਂਗਕਾਂਗ 9 ਜੁਲਾਈ 2017(ਗਰੇਵਾਲ): ਸਿੱਕਿਮ ਸੈਕਟਰ ਦੇ ਡੋਕਲਾਮ ਇਲਾਕੇ 'ਚ ਭਾਰਤੀ ਅਤੇ ਚੀਨੀ ਫੌਜੀਆਂ 'ਚ ਗਤੀਰੋਧ ਦਰਮਿਆਨ ਚੀਨ ਨੇ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਸ਼ਨੀਵਾਰ ਸੁਰੱਖਿਆ ਨੂੰ ਲੈ ਕੇ ਸੁਚੇਤ ਕੀਤਾ ਹੈ। ਇਥੇ ਵਿਦੇ...
Posted: July 9, 2017, 3:57 am
[/vc_column_text][/vc_column][/vc_row][vc_row][vc_column][vc_posts_slider count=”5″ interval=”3″ title=”Media News” posttypes=”post”][/vc_column][/vc_row][vc_row][vc_column][vc_basic_grid post_type=”page” max_items=”10″ item=”masonryMedia_BorderedScale” grid_id=”vc_gid:1472378722498-8e908447-2342-1″][/vc_column][/vc_row]

© 2019 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar